2025 ਅੰਨਪ੍ਰਾਸ਼ਨ ਮਹੂਰਤ ਦੀ ਸੂਚੀ, ਸ਼ੁਭ ਦਿਨ ਅਤੇ ਸਮੇਂ ਬਾਰੇ ਜਾਣੋ!

Author: Vijay Pathak | Last Updated: Sun 1 Sep 2024 12:05:05 PM

ਇਸ ਲੇਖ਼ 2025 ਅੰਨਪ੍ਰਾਸ਼ਨ ਮਹੂਰਤ ਵਿੱਚ ਤੁਹਾਨੂੰ ਸਾਲ 2025 ਵਿੱਚ ਆਓਣ ਵਾਲ਼ੇ ਅੰਨਪ੍ਰਾਸ਼ਨ ਮਹੂਰਤਾਂ ਦੀ ਪੂਰੀ ਸੂਚੀ ਮਿਲੇਗੀ। ਸਨਾਤਨ ਧਰਮ ਵਿੱਚ ਅੰਨਪ੍ਰਾਸ਼ਨ ਸੰਸਕਾਰ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਕਿਸੇ ਵਿਅਕਤੀ ਦੇ ਜੀਵਨ ਕਾਲ ਵਿੱਚ ਕੁੱਲ 16 ਸੰਸਕਾਰ ਕੀਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਇੱਕ ਹੁੰਦਾ ਹੈ ਅੰਨਪ੍ਰਾਸ਼ਨ ਸੰਸਕਾਰ। ਇਹ ਸ਼ਾਸਤਰਾਂ ਵਿੱਚ ਦੱਸੇ ਗਏ 16 ਸੰਸਕਾਰਾਂ ਵਿੱਚੋਂ ਸੱਤਵਾਂ ਸੰਸਕਾਰ ਹੈ। ਐਸਟ੍ਰੋਕੈਂਪ ਦਾ ਇਹ ਲੇਖ਼ ਤੁਹਾਨੂੰ ਸਾਲ 2025 ਵਿੱਚ ਅੰਨਪ੍ਰਾਸ਼ਨ ਮਹੂਰਤਾਂ ਦੀ ਪੂਰੀ ਸੂਚੀ ਪ੍ਰਦਾਨ ਕਰ ਰਿਹਾ ਹੈ, ਜਿਸ ਦੇ ਮਾਧਿਅਮ ਤੋਂ ਤੁਸੀਂ ਇਹ ਜਾਣ ਸਕਦੇ ਹੋ ਕਿ ਨਵੇਂ ਸਾਲ ਵਿੱਚ ਅੰਨਪ੍ਰਾਸ਼ਨ ਸੰਸਕਾਰ ਆਯੋਜਿਤ ਕਰਨ ਲਈ ਕਿਹੜਾ ਸਮਾਂ ਅਤੇ ਕਿਹੜਾ ਮਹੂਰਤ ਸਭ ਤੋਂ ਸ਼ੁਭ ਹੋਵੇਗਾ। ਤਾਂ ਆਓ ਬਿਨਾਂ ਦੇਰ ਕਰੇ ਅਸੀਂ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਅੰਨਪ੍ਰਾਸ਼ਨ ਸੰਸਕਾਰ ਦੇ ਮਹੂਰਤ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

Read in English: 2025 Annaprashan Muhurat

ਸਾਲ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਮਹੂਰਤਾਂ ਦੀ ਪੂਰੀ ਸੂਚੀ

ਜਨਵਰੀ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

01 ਜਨਵਰੀ

ਬੁੱਧਵਾਰ

07:45-10:22,

 11:50-16:46,

 19:00-23:38

02 ਜਨਵਰੀ

ਵੀਰਵਾਰ

07:45-10:18,

 11:46-16:42,

 18:56-23:34

06 ਜਨਵਰੀ

ਸੋਮਵਾਰ

08:20-12:55

 14:30-21:01

08 ਜਨਵਰੀ

ਬੁੱਧਵਾਰ

16:18-18:33

13 ਜਨਵਰੀ

ਸੋਮਵਾਰ

20:33-22:51

15 ਜਨਵਰੀ

ਬੁੱਧਵਾਰ

07:46-12:20

30 ਜਨਵਰੀ

ਵੀਰਵਾਰ

17:06-22:34

31 ਜਨਵਰੀ

ਸ਼ੁੱਕਰਵਾਰ

07:41-09:52,

 11:17-17:02,

 19:23-23:56

ਫਰਵਰੀ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

07 ਫਰਵਰੀ

ਸ਼ੁੱਕਰਵਾਰ

07:37-07:57,

 09:24-14:20,

 16:35-23:29

10 ਫਰਵਰੀ

ਸੋਮਵਾਰ

07:38-09:13

 10:38-18:43

17 ਫਰਵਰੀ

ਸੋਮਵਾਰ

08:45-13:41

 15:55-22:49

26 ਫਰਵਰੀ

ਬੁੱਧਵਾਰ

08:10-13:05

हिंदी में पढ़े: 2025 अन्नप्राशन मुहूर्त

ਮਾਰਚ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

03 ਮਾਰਚ

ਸੋਮਵਾਰ

21:54-24:10

06 ਮਾਰਚ

ਵੀਰਵਾਰ

07:38-12:34

24 ਮਾਰਚ

ਸੋਮਵਾਰ

06:51-09:28

 13:38-18:15

27 ਮਾਰਚ

ਵੀਰਵਾਰ

07:41-13:26,

 15:46-22:39

31 ਮਾਰਚ

ਸੋਮਵਾਰ

07:25-09:00,

10:56-15:31

ਕੀ ਤੁਹਾਡੀ ਕੁੰਡਲੀ ਵਿੱਚ ਸ਼ੁਭ ਯੋਗ ਹੈ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਅਪ੍ਰੈਲ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

02 ਅਪ੍ਰੈਲ

ਬੁੱਧਵਾਰ

13:02-19:56

10 ਅਪ੍ਰੈਲ

ਵੀਰਵਾਰ

14:51-17:09,

19:25-25:30

14 ਅਪ੍ਰੈਲ

ਸੋਮਵਾਰ

10:01-12:15,

 14:36-21:29

25 ਅਪ੍ਰੈਲ

ਮੰਗਲਵਾਰ

16:10-22:39

30 ਅਪ੍ਰੈਲ

ਐਤਵਾਰ

07:02-08:58,

 11:12-15:50

ਮਈ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

01 ਮਈ

ਵੀਰਵਾਰ

13:29-15:46

09 ਮਈ

ਸ਼ੁੱਕਰਵਾਰ

19:50-22:09

14 ਮਈ

ਬੁੱਧਵਾਰ

07:03-12:38

19 ਮਈ

ਸੋਮਵਾਰ

19:11-23:34

28 ਮਈ

ਬੁੱਧਵਾਰ

09:22-18:36,

 20:54-22:58

ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ

ਜੂਨ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

05 ਜੂਨ

ਵੀਰਵਾਰ

08:51-15:45,

 18:04-22:27

16 ਜੂਨ

ਮੰਗਲਵਾਰ

08:08-17:21

20 ਜੂਨ

ਸ਼ਨੀਵਾਰ

12:29-19:24

23 ਜੂਨ

ਮੰਗਲਵਾਰ

16:53-22:39

26 ਜੂਨ

ਸ਼ੁੱਕਰਵਾਰ

14:22-16:42,

 19:00-22:46

27 ਜੂਨ

ਸ਼ਨੀਵਾਰ

07:24-09:45,

 12:02-18:56,

 21:00-22:43

ਜੁਲਾਈ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

02 ਜੁਲਾਈ

ਬੁੱਧਵਾਰ

07:05-13:59

04 ਜੁਲਾਈ

ਸ਼ੁੱਕਰਵਾਰ

18:29-22:15

17 ਜੁਲਾਈ

ਵੀਰਵਾਰ

10:43-17:38

31 ਜੁਲਾਈ

ਵੀਰਵਾਰ

07:31-14:24

 16:43-21:56

ਅਗਸਤ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

04 ਅਗਸਤ

ਸੋਮਵਾਰ

09:33-11:49

11 ਅਗਸਤ

ਸੋਮਵਾਰ

06:48-13:41

13 ਅਗਸਤ

ਬੁੱਧਵਾਰ

08:57-15:52,

 17:56-22:30

20 ਅਗਸਤ

ਬੁੱਧਵਾਰ

15:24-22:03

21 ਅਗਸਤ

ਵੀਰਵਾਰ

08:26-15:20

25 ਅਗਸਤ

ਸੋਮਵਾਰ

06:26-08:10,

 12:46-18:51,

 20:18-23:18

27 ਅਗਸਤ

ਬੁੱਧਵਾਰ

17:00-18:43,

 21:35-23:10

28 ਅਗਸਤ

ਵੀਰਵਾਰ

06:28-12:34,

 14:53-18:39

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਤੰਬਰ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

05 ਸਤੰਬਰ

ਸ਼ੁੱਕਰਵਾਰ

07:27-09:43,

12:03-18:07,

19:35-22:35

24 ਸਤੰਬਰ

ਬੁੱਧਵਾਰ 

06:41-10:48,

13:06-18:20,

19:45-23:16

ਅਕਤੂਬਰ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

01 ਅਕਤੂਬਰ

ਬੁੱਧਵਾਰ

20:53-22:48

02 ਅਕਤੂਬਰ

ਵੀਰਵਾਰ

07:42-07:57,

 10:16-16:21,

 17:49-20:49

08 ਅਕਤੂਬਰ

ਬੁੱਧਵਾਰ

07:33-14:15,

 15:58-20:25

10 ਅਕਤੂਬਰ

ਸ਼ੁੱਕਰਵਾਰ

20:17-22:13

22 ਅਕਤੂਬਰ

ਬੁੱਧਵਾਰ

21:26-23:40

24 ਅਕਤੂਬਰ

ਸ਼ੁੱਕਰਵਾਰ

07:10-11:08,

 13:12-17:47,

 19:22-23:33

29 ਅਕਤੂਬਰ

ਬੁੱਧਵਾਰ

08:30-10:49

31 ਅਕਤੂਬਰ

ਸ਼ੁੱਕਰਵਾਰ

10:41-15:55

 17:20-22:14

ਨਵੰਬਰ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

03 ਨਵੰਬਰ

ਸੋਮਵਾਰ

07:06-10:29,

 12:33-17:08,

 18:43-22:53

07 ਨਵੰਬਰ

ਸ਼ੁੱਕਰਵਾਰ

07:55-14:00,

 15:27-20:23

17 ਨਵੰਬਰ

ਸੋਮਵਾਰ

07:16-13:20,

 14:48-21:58

27 ਨਵੰਬਰ

ਵੀਰਵਾਰ

07:24-12:41,

 14:08-21:19

ਦਸੰਬਰ ਦੇ ਲਈ ਅੰਨਪ੍ਰਾਸ਼ਨ ਮਹੂਰਤ

ਤਿਥੀ 

ਦਿਨ

ਮਹੂਰਤ

04 ਦਸੰਬਰ

ਵੀਰਵਾਰ

20:51-23:12

08 ਦਸੰਬਰ

ਸੋਮਵਾਰ

18:21-22:56

17 ਦਸੰਬਰ

ਬੁੱਧਵਾਰ

17:46-22:21

22 ਦਸੰਬਰ

ਸੋਮਵਾਰ

07:41-09:20,

 12:30-17:26,

 19:41-24:05

24 ਦਸੰਬਰ

ਬੁੱਧਵਾਰ

13:47-17:18,

 19:33-24:06

25 ਦਸੰਬਰ

ਵੀਰਵਾਰ

07:43-12:18,

 13:43-15:19

29 ਦਸੰਬਰ

ਸੋਮਵਾਰ

12:03-15:03,

 16:58-23:51

ਉਪਨਯਨ ਸੰਸਕਾਰ ਦਾ ਸ਼ੁਭ ਮਹੂਰਤ ਜਾਣਨ ਦੇ ਲਈ ਕਲਿੱਕ ਕਰੋ: 2025 ਉਪਨਯਨ ਮਹੂਰਤ

ਅੰਨਪ੍ਰਾਸ਼ਨ ਸੰਸਕਾਰ ਦਾ ਅਰਥ ਅਤੇ ਮਹੱਤਵ

ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਅੰਨਪ੍ਰਾਸ਼ਨ ਸੰਸਕਾਰ ਸਨਾਤਨ ਧਰਮ ਦਾ ਮੁੱਖ ਸੰਸਕਾਰ ਹੈ। ਇਹ ਸੰਸਕਾਰ ਬੱਚੇ ਦੇ ਨਾਲ-ਨਾਲ ਮਾਤਾ-ਪਿਤਾ ਸਹਿਤ ਪੂਰੇ ਪਰਿਵਾਰ ਦੇ ਲਈ ਸ਼ੁਭ ਮੌਕਾ ਹੁੰਦਾ ਹੈ। ਬੱਚੇ ਦੇ ਜਨਮ ਤੋਂ ਲੈ ਕੇ ਉਸ ਦਾ ਪਹਿਲਾ ਕਦਮ, ਉਸ ਦਾ ਪਹਿਲਾ ਹਾਸਾ ਅਤੇ ਉਸ ਦੇ ਮੂੰਹ ਤੋਂ ਨਿੱਕਲਿਆ ਪਹਿਲਾ ਸ਼ਬਦ ਆਦਿ ਮਾਤਾ-ਪਿਤਾ ਦੇ ਲਈ ਸਭ ਤੋਂ ਜ਼ਿਆਦਾ ਖੁਸ਼ੀ ਵਾਲੇ ਪਲ ਹੁੰਦੇ ਹਨ। ਇਸੇ ਤਰ੍ਹਾਂ ਅੰਨਪ੍ਰਾਸ਼ਨ ਸੰਸਕਾਰ ਦੇ ਅੰਤਰਗਤ ਬੱਚੇ ਨੂੰ ਪਹਿਲੀ ਵਾਰ ਠੋਸ ਆਹਾਰ ਖਿਲਾਇਆ ਜਾਂਦਾ ਹੈ।

ਇੱਕ ਬੱਚਾ ਆਪਣੇ ਜੀਵਨ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਮਾਂ ਦੇ ਦੁੱਧ ਉੱਤੇ ਨਿਰਭਰ ਰਹਿੰਦਾ ਹੈ। ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੋਣ ਲੱਗਦਾ ਹੈ, ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਲਈ ਭੋਜਨ ਦੀਆਂ ਜ਼ਰੂਰਤਾਂ ਵੀ ਵਧਣ ਲੱਗਦੀਆਂ ਹਨ। ਅਜਿਹੇ ਵਿੱਚ ਛੇ ਮਹੀਨੇ ਦਾ ਹੋਣ ‘ਤੇ ਉਸ ਨੂੰ ਪਹਿਲੀ ਵਾਰ ਠੋਸ ਆਹਾਰ ਖਿਲਾਉਣ ਨੂੰ ਹੀ ਅੰਨਪ੍ਰਾਸ਼ਨ ਸੰਸਕਾਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਲੇਖ਼ ‘2025 ਅੰਨਪ੍ਰਾਸ਼ਨ ਮਹੂਰਤ’ ਦੇ ਅਨੁਸਾਰ, ਅੰਨਪ੍ਰਾਸ਼ਨ ਸੰਸਕਾਰ ਦਾ ਆਯੋਜਨ ਮਾਤਾ-ਪਿਤਾ ਆਪਣੇ ਘਰ, ਕਿਸੇ ਧਾਰਮਿਕ ਸਥਾਨ ਜਾਂ ਮੰਦਰ ਵਿੱਚ ਵੀ ਕਰ ਸਕਦੇ ਹਨ।

ਅੰਨਪ੍ਰਾਸ਼ਨ ਸੰਸਕਾਰ ਕਦੋਂ ਕੀਤਾ ਜਾਵੇ?

ਅੰਨਪ੍ਰਾਸ਼ਨ ਮਹੂਰਤ ਦੇ ਅਨੁਸਾਰ, ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਬਾਲਕਾਂ ਦਾ ਅੰਨਪ੍ਰਾਸ਼ਨ ਸੰਸਕਾਰ ਹਮੇਸ਼ਾ ਜਿਸਤ ਸੰਖਿਆ ਦੇ ਮਹੀਨੇ ਜਿਵੇਂ ਛੇਵੇਂ, ਅੱਠਵੇਂ ਜਾਂ ਦਸਵੇਂ ਮਹੀਨੇ ਵਿੱਚ ਕਰਨ ਦਾ ਵਿਧਾਨ ਹੈ, ਜਦੋਂ ਕਿ ਲੜਕੀਆਂ ਦਾ ਅੰਨਪ੍ਰਾਸ਼ਨ ਸੱਤਵੇਂ, ਨੌਵੇਂ, ਜਾਂ ਗਿਆਰ੍ਹਵੇਂ ਮਹੀਨੇ ਆਦਿ ਟਾਂਕ ਸੰਖਿਆ ਵਿੱਚ ਕੀਤਾ ਜਾਂਦਾ ਹੈ।

ਨਕਸ਼ੱਤਰਾਂ ਬਾਰੇ ਗੱਲ ਕਰੀਏ ਤਾਂ ਰੋਹਿਣੀ, ਸ਼੍ਰਵਣ, ਧਨਿਸ਼ਠਾ, ਚਿੱਤਰਾ, ਸ਼ਤਭਿਸ਼ਾ, ਉੱਤਰਾਭਾਦ੍ਰਪਦ, ਉੱਤਰਾਫੱਗਣੀ, ਹਸਤ, ਅਸ਼ਵਨੀ, ਰੇਵਤੀ, ਆਰਦ੍ਰਾ, ਪੁਨਰਵਸੁ, ਪੁਸ਼ਯ, ਉੱਤਰਾਸ਼ਾੜਾ, ਅਨੁਰਾਧਾ ਅਤੇ ਸਵਾਤੀ ਆਦਿ ਨਕਸ਼ੱਤਰਾਂ ਨੂੰ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ। ਦਿਨਾਂ ਵਿੱਚ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਸ਼ੁਭ ਹੁੰਦੇ ਹਨ।

ਅੰਨਪ੍ਰਾਸ਼ਨ ਸੰਸਕਾਰ ਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖੋ

  • ਬੱਚੇ ਨੂੰ ਉਸ ਦੀ ਪਸੰਦ ਦਾ ਭੋਜਨ ਹੀ ਖਿਲਾਓ। ਸੰਭਵ ਹੋਵੇ ਤਾਂ ਅਜਿਹਾ ਭੋਜਨ ਚੁਣੋ, ਜਿਸ ਨੂੰ ਬੱਚਾ ਆਸਾਨੀ ਨਾਲ ਪਚਾ ਸਕੇ।
  • ਇਹ ਸੰਸਕਾਰ ਪੂਰਾ ਕਰਦੇ ਸਮੇਂ ਸਾਫ-ਸਫਾਈ ਦਾ ਖਾਸ ਧਿਆਨ ਰੱਖੋ, ਨਹੀਂ ਤਾਂ ਭੋਜਨ ਦੂਸ਼ਿਤ ਹੋਣ ਦੇ ਕਾਰਨ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਹੈ, ਕਿਉਂਕਿ ਬੱਚਿਆਂ ਦੀ ਰੋਗ-ਪ੍ਰਤੀਰੋਧਕ ਖਮਤਾ ਕਮਜ਼ੋਰ ਹੁੰਦੀ ਹੈ।
  • ਇਸ ਲੇਖ਼ ‘2025 ਅੰਨਪ੍ਰਾਸ਼ਨ ਮਹੂਰਤ’ ਦੇ ਅਨੁਸਾਰ, ਭੋਜਨ ਬਣਾਓਣ ਤੋਂ ਪਹਿਲਾਂ ਅਤੇ ਬੱਚੇ ਨੂੰ ਭੋਜਨ ਖਿਲਾਉਣ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਧੋ ਲਓ। ਬਿਹਤਰ ਹੋਵੇਗਾ ਕਿ ਅੰਨਪ੍ਰਾਸ਼ਨ ਤੋਂ ਪਹਿਲਾਂ ਬੱਚਾ ਆਪਣੀ ਨੀਂਦ ਪੂਰੀ ਕਰ ਲਵੇ, ਤਾਂ ਕਿ ਉਹ ਚਿੜਚਿੜਾ ਮਹਿਸੂਸ ਨਾ ਕਰੇ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਅੰਨਪ੍ਰਾਸ਼ਨ ਕੀ ਹੁੰਦਾ ਹੈ?

ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਜਦੋਂ ਪਹਿਲੀ ਵਾਰ ਠੋਸ ਖੁਰਾਕ ਖਿਲਾਈ ਜਾਂਦੀ ਹੈ, ਤਾਂ ਉਸ ਨੂੰ ਅੰਨਪ੍ਰਾਸ਼ਨ ਕਹਿੰਦੇ ਹਨ।

2. ਜੁਲਾਈ 2025 ਵਿੱਚ ਅੰਨਪ੍ਰਾਸ਼ਨ ਕਦੋਂ ਕਰੀਏ?

ਇਸ ਸਾਲ ਦੇ ਜੁਲਾਈ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਕੁੱਲ 4 ਮੂਹਰਤ ਉਪਲਬਧ ਹਨ।

3. ਅੰਨਪ੍ਰਾਸ਼ਨ ਸੰਸਕਾਰ ਕਦੋਂ ਕਰਨਾ ਚਾਹੀਦਾ ਹੈ??

ਇਹ ਸੰਸਕਾਰ ਬੱਚੇ ਦੇ ਛੇ ਮਹੀਨੇ ਪੂਰੇ ਹੋਣ ‘ਤੇ ਕਰਨਾ ਚਾਹੀਦਾ ਹੈ।

4. ਕੀ ਅਕਤੂਬਰ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੀ ਕੋਈ ਤਰੀਕ ਹੈ?

ਹਾਂ, ਇਸ ਲੇਖ਼ ‘2025 ਅੰਨਪ੍ਰਾਸ਼ਨ ਮਹੂਰਤ’ ਦੇ ਅਨੁਸਾਰ, ਸਾਲ 2025 ਦੇ ਅਕਤੂਬਰ ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਕੁੱਲ 8 ਮਹੂਰਤ ਉਪਲਬਧ ਹਨ।

More from the section: Horoscope