Author: Vijay Pathak | Last Updated: Sun 1 Sep 2024 12:08:07 PM
ਇਸ ਲੇਖ਼ ‘2025 ਕੰਨ ਵਿੰਨ੍ਹਣ ਮਹੂਰਤ’ ਵਿੱਚ ਅਸੀਂ ਤੁਹਾਨੂੰ ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਮਹੂਰਤਾਂ ਦੀ ਸੂਚੀ ਪ੍ਰਦਾਨ ਕਰ ਰਹੇ ਹਾਂ। ਸਨਾਤਨ ਧਰਮ ਵਿੱਚ ਕੀਤੇ ਜਾਣ ਵਾਲੇ 16 ਸੰਸਕਾਰਾਂ ਵਿੱਚੋਂ ਹਰ ਸੰਸਕਾਰ ਨੂੰ ਮਹੱਤਵਪੂਰਣ ਮੰਨਿਆ ਗਿਆ ਹੈ ਅਤੇ ਕੰਨ ਵਿੰਨ੍ਹਣ ਦਾ ਸੰਸਕਾਰ ਵੀ ਇਹਨਾਂ ਵਿੱਚੋਂ ਹੀ ਇੱਕ ਹੈ। ਦੱਸ ਦੇਈਏ ਕਿ ਜਦੋਂ ਬੱਚਾ ਛੇ ਮਹੀਨੇ ਦਾ ਹੋ ਜਾਂਦਾ ਹੈ ਤਾਂ ਅੰਨਪ੍ਰਾਸ਼ਨ ਤੋਂ ਲੈ ਕੇ ਕੰਨ ਵਿੰਨ੍ਹਣ ਤੱਕ ਅਨੇਕ ਤਰ੍ਹਾਂ ਦੇ ਸੰਸਕਾਰ ਕੀਤੇ ਜਾਂਦੇ ਹਨ। ਹਿੰਦੂ ਧਰਮ ਦੇ 16 ਸੰਸਕਾਰਾਂ ਵਿੱਚੋਂ ਕੰਨ ਵਿੰਨ੍ਹਣ ਦਾ ਸੰਸਕਾਰ ਨੌਵਾਂ ਸੰਸਕਾਰ ਹੈ। ਅਸੀਂ ਇਹ ਆਰਟੀਕਲ ਖਾਸ ਤੌਰ ‘ਤੇ ਉਹਨਾਂ ਪਾਠਕਾਂ ਦੇ ਲਈ ਤਿਆਰ ਕੀਤਾ ਹੈ, ਜਿਹੜੇ ਸਾਲ 2025 ਵਿੱਚ ਆਪਣੇ ਬੱਚੇ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਲਈ ਸ਼ੁਭ ਮਹੂਰਤ ਦੇਖ ਰਹੇ ਹਨ। ਤੁਹਾਨੂੰ ਇਸ ਆਰਟੀਕਲ ਤੋਂ ਨਵੇਂ ਸਾਲ ਵਿੱਚ ਆਓਣ ਵਾਲੀਆਂ ਸਭ ਸ਼ੁਭ ਤਿਥੀਆਂ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਤਾਂ ਆਓ ਚਲੋ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ।
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
Read in English: 2025 Karnavedha Muhurat
ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਮਹੂਰਤਾਂ ਦੀ ਸੂਚੀ
ਇਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਤਿਥੀਆਂ:
हिंदी में पढ़े: 2025 कर्णवेध मुहूर्त
ਤਿਥੀ |
ਦਿਨ |
ਮਹੂਰਤ |
02 ਜਨਵਰੀ |
ਵੀਰਵਾਰ |
07:45-10:18, 11:46-16:42 |
08 ਜਨਵਰੀ |
ਬੁੱਧਵਾਰ |
16:18-18:33 |
11 ਜਨਵਰੀ |
ਸ਼ਨੀਵਾਰ |
14:11-16:06 |
15 ਜਨਵਰੀ |
ਬੁੱਧਵਾਰ |
07:46-12:20 |
20 ਜਨਵਰੀ |
ਸੋਮਵਾਰ |
07:45-09:08 |
30 ਜਨਵਰੀ |
ਵੀਰਵਾਰ |
07:45-08:28, 09:56-14:52, 17:06-19:03 |
ਤਿਥੀ |
ਦਿਨ |
ਮਹੂਰਤ |
08 ਫਰਵਰੀ |
ਸ਼ਨੀਵਾਰ |
07:36-09:20 |
10 ਫਰਵਰੀ |
ਸੋਮਵਾਰ |
07:38-09:13, 10:38-18:30 |
17 ਫਰਵਰੀ |
ਸੋਮਵਾਰ |
08:45-13:41, 15:55-18:16 |
20 ਫਰਵਰੀ |
ਵੀਰਵਾਰ |
15:44-18:04 |
21 ਫਰਵਰੀ |
ਸ਼ੁੱਕਰਵਾਰ |
07:25-09:54, 11:29-13:25 |
26 ਫਰਵਰੀ |
ਬੁੱਧਵਾਰ |
08:10-13:05 |
ਤਿਥੀ |
ਦਿਨ |
ਮਹੂਰਤ |
02 ਮਾਰਚ |
ਐਤਵਾਰ |
10:54-17:25 |
15 ਮਾਰਚ |
ਸ਼ਨੀਵਾਰ |
10:03-11:59, 14:13-18:51 |
16 ਮਾਰਚ |
ਐਤਵਾਰ |
07:01-11:55, 14:09-18:47 |
20 ਮਾਰਚ |
ਵੀਰਵਾਰ |
06:56-08:08, 09:43-16:14 |
26 ਮਾਰਚ |
ਬੁੱਧਵਾਰ |
07:45-11:15, 13:30-18:08 |
30 ਮਾਰਚ |
ਐਤਵਾਰ |
09:04-15:35 |
31 ਮਾਰਚ |
ਸੋਮਵਾਰ |
07:25-09:00, 10:56-15:31 |
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਤਿਥੀ |
ਦਿਨ |
ਮਹੂਰਤ |
03 ਅਪ੍ਰੈਲ |
ਵੀਰਵਾਰ |
07:32-10:44, 12:58-18:28 |
05 ਅਪ੍ਰੈਲ |
ਸ਼ਨੀਵਾਰ |
08:40-12:51 15:11-19:45 |
13 ਅਪ੍ਰੈਲ |
ਐਤਵਾਰ |
07:02-12:19, 14:40-19:13 |
21 ਅਪ੍ਰੈਲ |
ਸੋਮਵਾਰ |
14:08-18:42 |
26 ਅਪ੍ਰੈਲ |
ਸ਼ਨੀਵਾਰ |
07:18-09:13 |
ਤਿਥੀ |
ਦਿਨ |
ਮਹੂਰਤ |
01 ਮਈ |
ਵੀਰਵਾਰ |
13:29-15:46 |
02 ਮਈ |
ਸ਼ੁੱਕਰਵਾਰ |
15:42-20:18 |
03 ਮਈ |
ਸ਼ਨੀਵਾਰ |
07:06-13:21 15:38-19:59 |
04 ਮਈ |
ਐਤਵਾਰ |
06:46-08:42 |
09 ਮਈ |
ਸ਼ੁੱਕਰਵਾਰ |
06:27-08:22 10:37-17:31 |
10 ਮਈ |
ਸ਼ਨੀਵਾਰ |
06:23-08:18, 10:33-19:46 |
14 ਮਈ |
ਬੁੱਧਵਾਰ |
07:03-12:38 |
23 ਮਈ |
ਸ਼ੁੱਕਰਵਾਰ |
16:36-18:55 |
24 ਮਈ |
ਸ਼ਨੀਵਾਰ |
07:23-11:58 14:16-18:51 |
25 ਮਈ |
ਐਤਵਾਰ |
07:19-11:54 |
28 ਮਈ |
ਬੁੱਧਵਾਰ |
09:22-18:36 |
31 ਮਈ |
ਸ਼ਨੀਵਾਰ |
06:56-11:31, 13:48-18:24 |
ਤਿਥੀ |
ਦਿਨ |
ਮਹੂਰਤ |
05 ਜੂਨ |
ਵੀਰਵਾਰ |
08:51-15:45 |
06 ਜੂਨ |
ਸ਼ੁੱਕਰਵਾਰ |
08:47-15:41 |
07 ਜੂਨ |
ਸ਼ਨੀਵਾਰ |
06:28-08:43 |
15 ਜੂਨ |
ਐਤਵਾਰ |
17:25-19:44 |
16 ਜੂਨ |
ਸੋਮਵਾਰ |
08:08-17:21 |
20 ਜੂਨ |
ਸ਼ੁੱਕਰਵਾਰ |
12:29-19:24 |
21 ਜੂਨ |
ਸ਼ਨੀਵਾਰ |
10:08-12:26, 14:42-18:25 |
26 ਜੂਨ |
ਵੀਰਵਾਰ |
09:49-16:42 |
27 ਜੂਨ |
ਸ਼ੁੱਕਰਵਾਰ |
07:24-09:45, 12:02-18:56 |
ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ
ਤਿਥੀ |
ਦਿਨ |
ਮਹੂਰਤ |
02 ਜੁਲਾਈ |
ਬੁੱਧਵਾਰ |
11:42-13:59 |
03 ਜੁਲਾਈ |
ਵੀਰਵਾਰ |
07:01-13:55 |
07 ਜੁਲਾਈ |
ਸੋਮਵਾਰ |
06:45-09:05, 11:23-18:17 |
12 ਜੁਲਾਈ |
ਸ਼ਨੀਵਾਰ |
07:06-13:19, 15:39-20:01 |
13 ਜੁਲਾਈ |
ਐਤਵਾਰ |
07:22-13:15 |
17 ਜੁਲਾਈ |
ਵੀਰਵਾਰ |
10:43-17:38 |
18 ਜੁਲਾਈ |
ਸ਼ੁੱਕਰਵਾਰ |
07:17-10:39, 12:56-17:34 |
25 ਜੁਲਾਈ |
ਸ਼ੁੱਕਰਵਾਰ |
06:09-07:55, 10:12-17:06 |
30 ਜੁਲਾਈ |
ਬੁੱਧਵਾਰ |
07:35-12:09, 14:28-18:51 |
31 ਜੁਲਾਈ |
ਵੀਰਵਾਰ |
07:31-14:24, 16:43-18:47 |
ਤਿਥੀ |
ਦਿਨ |
ਮਹੂਰਤ |
03 ਅਗਸਤ |
ਐਤਵਾਰ |
11:53-16:31 |
04 ਅਗਸਤ |
ਸੋਮਵਾਰ |
09:33-11:49 |
09 ਅਗਸਤ |
ਸ਼ਨੀਵਾਰ |
06:56-11:29, 13:49-18:11 |
10 ਅਗਸਤ |
ਐਤਵਾਰ |
06:52-13:45 |
13 ਅਗਸਤ |
ਬੁੱਧਵਾਰ |
11:13-15:52, 17:56-19:38 |
14 ਅਗਸਤ |
ਵੀਰਵਾਰ |
08:53-17:52 |
20 ਅਗਸਤ |
ਬੁੱਧਵਾਰ |
06:24-13:05, 15:24-18:43 |
21 ਅਗਸਤ |
ਵੀਰਵਾਰ |
08:26-15:20 |
27 ਅਗਸਤ |
ਬੁੱਧਵਾਰ |
17:00-18:43 |
28 ਅਗਸਤ |
ਵੀਰਵਾਰ |
06:28-10:14 |
30 ਅਗਸਤ |
ਸ਼ਨੀਵਾਰ |
16:49-18:31 |
31 ਅਗਸਤ |
ਐਤਵਾਰ |
16:45-18:27 |
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਤਿਥੀ |
ਦਿਨ |
ਮਹੂਰਤ |
05 ਸਤੰਬਰ |
ਸ਼ੁੱਕਰਵਾਰ |
07:27-09:43, 12:03-18:07 |
22 ਸਤੰਬਰ |
ਸੋਮਵਾਰ |
13:14-17:01 |
24 ਸਤੰਬਰ |
ਬੁੱਧਵਾਰ |
06:41-10:48, 13:06-16:53 |
27 ਸਤੰਬਰ |
ਸ਼ਨੀਵਾਰ |
07:36-12:55, 14:59-18:08 |
ਤਿਥੀ |
ਦਿਨ |
ਮਹੂਰਤ |
02 ਅਕਤੂਬਰ |
ਵੀਰਵਾਰ |
10:16-16:21 17:49-19:14 |
04 ਅਕਤੂਬਰ |
ਸ਼ਨੀਵਾਰ |
06:47-10:09 |
08 ਅਕਤੂਬਰ |
ਬੁੱਧਵਾਰ |
07:33-14:15 15:58-18:50 |
11 ਅਕਤੂਬਰ |
ਸ਼ਨੀਵਾਰ |
17:13-18:38 |
12 ਅਕਤੂਬਰ |
ਐਤਵਾਰ |
07:18-09:37, 11:56-15:42 |
13 ਅਕਤੂਬਰ |
ਸੋਮਵਾਰ |
13:56-17:05 |
24 ਅਕਤੂਬਰ |
ਸ਼ੁੱਕਰਵਾਰ |
07:10-11:08, 13:12-17:47 |
30 ਅਕਤੂਬਰ |
ਵੀਰਵਾਰ |
08:26-10:45 |
31 ਅਕਤੂਬਰ |
ਸ਼ੁੱਕਰਵਾਰ |
10:41-15:55, 17:20-18:55 |
ਤਿਥੀ |
ਦਿਨ |
ਮਹੂਰਤ |
03 ਨਵੰਬਰ |
ਸੋਮਵਾਰ |
15:43-17:08 |
10 ਨਵੰਬਰ |
ਸੋਮਵਾਰ |
10:02-16:40 |
16 ਨਵੰਬਰ |
ਐਤਵਾਰ |
07:19-13:24, 14:52-19:47 |
17 ਨਵੰਬਰ |
ਸੋਮਵਾਰ |
07:16-13:20 14:48-18:28 |
20 ਨਵੰਬਰ |
ਵੀਰਵਾਰ |
13:09-16:01, 17:36-19:32 |
21 ਨਵੰਬਰ |
ਸ਼ੁੱਕਰਵਾਰ |
07:20-09:18, 11:22-14:32 |
26 ਨਵੰਬਰ |
ਬੁੱਧਵਾਰ |
07:24-12:45, 14:12-19:08 |
27 ਨਵੰਬਰ |
ਵੀਰਵਾਰ |
07:24-12:41, 14:08-19:04 |
ਤਿਥੀ |
ਦਿਨ |
ਮਹੂਰਤ |
01 ਦਸੰਬਰ |
ਸੋਮਵਾਰ |
07:28-08:39 |
05 ਦਸੰਬਰ |
ਸ਼ੁੱਕਰਵਾਰ |
13:37-18:33 |
06 ਦਸੰਬਰ |
ਸ਼ਨੀਵਾਰ |
08:19-10:23 |
07 ਦਸੰਬਰ |
ਐਤਵਾਰ |
08:15-10:19 |
15 ਦਸੰਬਰ |
ਸੋਮਵਾਰ |
07:44-12:58 |
17 ਦਸੰਬਰ |
ਬੁੱਧਵਾਰ |
17:46-20:00 |
24 ਦਸੰਬਰ |
ਬੁੱਧਵਾਰ |
13:47-17:18 |
25 ਦਸੰਬਰ |
ਵੀਰਵਾਰ |
07:43-09:09 |
28 ਦਸੰਬਰ |
ਐਤਵਾਰ |
10:39-13:32 |
29 ਦਸੰਬਰ |
ਸੋਮਵਾਰ |
12:03-15:03, 16:58-19:13 |
ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਹਿੰਦੂ ਧਰਮ ਵਿੱਚ ਨੌਵਾਂ ਸਥਾਨ ਪ੍ਰਾਪਤ ਹੈ, ਜੋ ਕਿ ਸਭ ਸੰਸਕਾਰਾਂ ਵਿੱਚੋਂ ਸਭ ਤੋਂ ਪ੍ਰਮੁੱਖ ਮੰਨਿਆ ਗਿਆ ਹੈ। ਜੇਕਰ ਅਸੀਂ ਇਸ ਦੇ ਅਰਥ ਬਾਰੇ ਗੱਲ ਕਰੀਏ, ਤਾਂ ਕੰਨ ਵਿੰਨ੍ਹਣ ਦਾ ਮਤਲਬ ਕੰਨ ਵਿੱਚ ਛੇਕ ਕਰਨਾ ਹੁੰਦਾ ਹੈ। ਬੱਚੇ ਦੇ ਕੰਨ ਵਿੱਚ ਛੇਕ ਕਰਨ ਤੋਂ ਬਾਅਦ ਬੱਚੇ ਨੂੰ ਚਾਂਦੀ ਜਾਂ ਸੋਨੇ ਦੀ ਤਾਰ ਕੰਨ ਵਿੱਚ ਪਹਿਨਾਈ ਜਾਂਦੀ ਹੈ। ਇਸ ਲੇਖ਼ ‘2025 ਕੰਨ ਵਿੰਨ੍ਹਣ ਮਹੂਰਤ’ ਦੇ ਅਨੁਸਾਰ, ਕੰਨ ਵਿੰਨ੍ਹਣ ਦੇ ਸੰਸਕਾਰ ਦੇ ਸਬੰਧ ਵਿੱਚ ਮਾਨਤਾ ਹੈ ਕਿ ਇਸ ਸੰਸਕਾਰ ਨੂੰ ਕਰਨ ਨਾਲ ਬੱਚੇ ਦੀ ਸੁਣਨ ਦੀ ਖਮਤਾ ਵਿੱਚ ਵਾਧਾ ਹੁੰਦਾ ਹੈ। ਨਾਲ ਹੀ ਉਸ ਦੇ ਜੀਵਨ ਤੋਂ ਨਕਾਰਾਤਮਕਤਾ ਦਾ ਵੀ ਅੰਤ ਹੋ ਜਾਂਦਾ ਹੈ।
ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਨਹੀਂ ਕੀਤਾ ਜਾਂਦਾ, ਉਹ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਪਰ ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੇ ਨਿਯਮ ਦਾ ਪਾਲਣ ਵਰਤਮਾਨ ਸਮੇਂ ਵਿੱਚ ਨਹੀਂ ਕੀਤਾ ਜਾਂਦਾ।
ਅੰਨਪ੍ਰਾਸ਼ਨ ਸੰਸਕਾਰ ਦੇ ਸ਼ੁਭ ਮਹੂਰਤ ਜਾਣਨ ਦੇ ਲਈ ਕਲਿੱਕ ਕਰੋ: 2025 ਅੰਨਪ੍ਰਾਸ਼ਨ ਮਹੂਰਤ
ਜੇਕਰ ਕੋਈ ਮਾਤਾ-ਪਿਤਾ ਆਪਣੇ ਬੱਚੇ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਪੂਰਾ ਕਰਨਾ ਚਾਹੁੰਦੇ ਹਨ, ਤਾਂ ਇਸ ਦੇ ਲਈ ਉਹ ਬੱਚੇ ਦੇ ਜਨਮ ਤੋਂ ਬਾਅਦ ਦਾ ਦਸਵਾਂ, ਬਾਰ੍ਹਵਾਂ ਜਾਂ ਸੋਲ੍ਹਵਾਂ ਦਿਨ ਚੁਣ ਸਕਦੇ ਹਨ। ਜੇਕਰ ਉਸ ਸਮੇਂ ਉਹ ਆਪਣੀ ਸੰਤਾਨ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਨਹੀਂ ਕਰ ਸਕਦੇ ਤਾਂ ਇਸ ਸੰਸਕਾਰ ਨੂੰ ਬੱਚੇ ਦੇ ਛੇਵੇਂ, ਸੱਤਵੇਂ ਜਾਂ ਫੇਰ ਅੱਠਵੇਂ ਮਹੀਨੇ ਦਾ ਹੋਣ ‘ਤੇ ਵੀ ਕੀਤਾ ਜਾ ਸਕਦਾ ਹੈ।
ਹਾਲਾਂਕਿ ਇਸ ਲੇਖ਼ ‘2025 ਕੰਨ ਵਿੰਨ੍ਹਣ ਮਹੂਰਤ’ ਦੇ ਅਨੁਸਾਰ, ਇਸ ਤੋਂ ਬਾਅਦ ਮਾਤਾ-ਪਿਤਾ ਆਪਣੇ ਬੱਚੇ ਦਾ ਕੰਨ ਵਿੰਨ੍ਹਣ ਦਾ ਸੰਸਕਾਰ ਉਸ ਦੀ ਟਾਂਕ ਸੰਖਿਆ ਦੀ ਉਮਰ ਅਰਥਾਤ ਤਿੰਨ ਜਾਂ ਪੰਜ ਸਾਲ ਦਾ ਹੋਣ ਉੱਤੇ ਵੀ ਕਰ ਸਕਦੇ ਹਨ। ਬਦਲਦੀ ਦੁਨੀਆਂ ਦੇ ਨਾਲ 16 ਸੰਸਕਾਰਾਂ ਨਾਲ ਜੁੜੇ ਨਿਯਮਾਂ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲਦੇ ਹਨ ਅਤੇ ਇਸੇ ਕ੍ਰਮ ਵਿੱਚ ਹੁਣ ਕੰਨ ਵਿੰਨ੍ਹਣ ਦੇ ਸੰਸਕਾਰ ਨੂੰ ਮੁੰਡਨ ਜਾਂ ਉਪਨਯਨ ਸੰਸਕਾਰ ਦੇ ਨਾਲ ਵੀ ਪੂਰਾ ਕਰ ਦਿੱਤਾ ਜਾਂਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕੀਤਾ ਜਾ ਸਕਦਾ ਹੈ?
ਕੰਨ ਵਿੰਨ੍ਹਣ ਦਾ ਸੰਸਕਾਰ ਬੱਚੇ ਦੇ ਜਨਮ ਦੇ ਛੇਵੇਂ, ਸੱਤਵੇਂ ਜਾਂ ਅੱਠਵੇਂ ਮਹੀਨੇ ਵਿੱਚ ਕੀਤਾ ਜਾ ਸਕਦਾ ਹੈ।
2. ਮਾਰਚ 2025 ਵਿੱਚ ਕੰਨ ਵਿੰਨ੍ਹਣ ਦਾ ਸੰਸਕਾਰ ਕਦੋਂ ਕੀਤਾ ਜਾਵੇ?
ਇਸ ਲੇਖ਼ ‘2025 ਕੰਨ ਵਿੰਨ੍ਹਣ ਮਹੂਰਤ’ ਦੇ ਅਨੁਸਾਰ, ਸਾਲ 2025 ਦੇ ਮਾਰਚ ਮਹੀਨੇ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ 8 ਮਹੂਰਤ ਉਪਲਬਧ ਹਨ।
3. ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਕਿਹੜਾ ਦਿਨ ਸ਼ੁਭ ਹੁੰਦਾ ਹੈ?
ਹਫਤੇ ਵਿੱਚ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਹੁੰਦੇ ਹਨ।
4. ਜੁਲਾਈ ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸ਼ੁਭ ਮਹੂਰਤ ਕਦੋਂ ਹੈ?
ਜੁਲਾਈ 2025 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ 02, 03, 07, 12, 13, 17, 18, 25, 30 ਅਤੇ 31 ਆਦਿ ਤਰੀਕਾਂ ਸ਼ੁਭ ਹਨ।