Author: Vijay Pathak | Last Updated: Sun 1 Sep 2024 11:56:55 AM
ਐਸਟ੍ਰੋਕੈਂਪ ਦੇ ਇਸ ਲੇਖ਼ ‘2025 ਵਿਆਹ ਮਹੂਰਤ’ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਸਾਲ 2025 ਵਿੱਚ ਵਿਆਹ ਦੇ ਮਹੂਰਤਾਂ ਲਈ ਸ਼ੁਭ ਤਿਥੀਆਂ ਅਤੇ ਸਮਾਂ ਕਿਹੜੇ ਹਨ। ਇੱਥੇ ਤੁਹਾਨੂੰ ਵਿਆਹ ਮਹੂਰਤ ਸਬੰਧੀ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ, ਉਹ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ ਅਤੇ ਸਾਡੇ ਵਿਦਵਾਨ ਜੋਤਸ਼ੀਆਂ ਦੁਆਰਾ ਨਕਸ਼ੱਤਰ, ਸ਼ੁਭ ਘੜੀ ਅਤੇ ਦਿਨ ਦੀ ਗਣਨਾ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ।
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਹਿੰਦੂ ਧਰਮ ਵਿੱਚ ਵਿਆਹ ਸੰਸਕਾਰ ਨੂੰ ਬਹੁਤ ਮਹੱਤਵਪੂਰਣ ਅਤੇ ਸ਼ੁਭ ਮੰਨਿਆ ਗਿਆ ਹੈ। ਵੱਡੇ-ਵੱਡੇ ਮਹਾਤਮਾ ਵੀ ਕਹਿੰਦੇ ਹਨ ਕਿ ਗ੍ਰਹਿਸਥ ਜੀਵਨ ਤੋਂ ਵੱਡੀ ਤਪੱਸਿਆ ਹੋਰ ਕੁਝ ਨਹੀਂ ਹੁੰਦੀ। ਗ੍ਰਹਿਸਥ ਜੀਵਨ ਦੇ ਸਫਲ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ, ਜਦੋਂ ਪਤੀ-ਪਤਨੀ ਦਾ ਸ਼ਾਦੀਸ਼ੁਦਾ ਜੀਵਨ ਸ਼ੁਭ ਮਹੂਰਤ ਵਿੱਚ ਸ਼ੁਰੂ ਹੋਇਆ ਹੋਵੇ।
ਸ਼ਾਸਤਰਾਂ ਦੇ ਅਨੁਸਾਰ ਵਿਆਹ ਹਮੇਸ਼ਾ ਸ਼ੁਭ ਮਹੂਰਤ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਗ੍ਰਹਿ ਪ੍ਰਵੇਸ਼ ਜਾਂ ਕਿਸੇ ਵੀ ਹੋਰ ਸ਼ੁਭ ਕਾਰਜ ਨੂੰ ਪੂਰਾ ਕਰਨ ਦੇ ਲਈ ਸ਼ੁਭ ਮਹੂਰਤ ਦੇਖਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਵਿਆਹ ਦੇ ਲਈ ਵੀ ਸ਼ੁਭ ਮਹੂਰਤ ਕਢਵਾਓਣਾ ਜ਼ਰੂਰੀ ਹੁੰਦਾ ਹੈ।
ਜਦੋਂ ਵਿਆਹ ਸੰਸਕਾਰ ਸ਼ੁਭ ਮਹੂਰਤ ਵਿੱਚ ਕੀਤਾ ਜਾਂਦਾ ਹੈ, ਤਾਂ ਇਸ ਨਾਲ ਪਤੀ-ਪਤਨੀ ਦਾ ਸ਼ਾਦੀਸ਼ੁਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਅਤੇ ਉਹਨਾਂ ਦੇ ਰਿਸ਼ਤੇ ਵਿੱਚ ਸਮੱਸਿਆਵਾਂ ਘੱਟ ਆਉਂਦੀਆਂ ਹਨ। ਸਮਾਜ ਵਿੱਚ ਵਿਆਹ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ, ਕਿਉਂਕਿ ਇਹ ਸਿਰਫ ਪਤੀ-ਪਤਨੀ ਨੂੰ ਹੀ ਨਹੀਂ, ਬਲਕਿ ਉਹਨਾਂ ਦੇ ਦੋ ਪਰਿਵਾਰਾਂ ਨੂੰ ਵੀ ਜੋੜ ਕੇ ਰੱਖਦਾ ਹੈ। ਵਿਆਹ ਦੇ ਦਿਨ ਪਤੀ-ਪਤਨੀ ਇੱਕ-ਦੂਜੇ ਦਾ ਸੱਤ ਜਨਮਾਂ ਤੱਕ ਸਾਥ ਨਿਭਾਉਣ ਦਾ ਵਚਨ ਦਿੰਦੇ ਹਨ ਅਤੇ ਇੱਕ ਦੂਜੇ ਦੇ ਪ੍ਰਤੀ ਸਮਰਪਿਤ ਰਹਿੰਦੇ ਹਨ। ਜੇਕਰ ਵਿਆਹ ਸੰਸਕਾਰ ਸ਼ੁਭ ਮਹੂਰਤ ਵਿੱਚ ਕੀਤਾ ਜਾਵੇ, ਤਾਂ ਪਤੀ-ਪਤਨੀ ਦੇ ਦੁਆਰਾ ਆਪਣੇ ਵਚਨਾਂ ਅਤੇ ਜ਼ਿੰਮੇਦਾਰੀਆਂ ਨੂੰ ਪੂਰਾ ਕਰ ਸਕਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਕੀ ਤੁਹਾਡੀ ਕੁੰਡਲੀ ਵਿੱਚ ਸ਼ੁਭ ਯੋਗ ਹੈ? ਇਹ ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ
ਅੱਜ ਇਸ ਖ਼ਾਸ ਲੇਖ਼ ‘2025 ਵਿਆਹ ਮਹੂਰਤ’ ਦੇ ਜਰੀਏ ਅਸੀਂ ਤੁਹਾਨੂੰ ਵਿਆਹ ਦੇ ਮਹੂਰਤਾਂ ਬਾਰੇ ਦੱਸ ਰਹੇ ਹਾਂ। ਇਸ ਵਿੱਚ ਤੁਹਾਨੂੰ ਸਾਲ 2025 ਵਿੱਚ ਵਿਆਹ ਦੇ ਮਹੂਰਤ ਦੀਆਂ ਸਭ ਮਹੱਤਵਪੂਰਣ ਅਤੇ ਸ਼ੁਭ ਤਿਥੀਆਂ ਦੀ ਜਾਣਕਾਰੀ ਮਿਲੇਗੀ। ਜੇਕਰ ਤੁਸੀਂ ਵੀ ਸਾਲ 2025 ਵਿੱਚ ਵਿਆਹ ਕਰਵਾਉਣ ਬਾਰੇ ਸੋਚ ਰਹੇ ਹੋ ਜਾਂ ਤੁਹਾਡੇ ਘਰ-ਪਰਿਵਾਰ ਵਿੱਚ ਕੋਈ ਵਿਆਹ ਦੇ ਯੋਗ ਹੈ ਅਤੇ ਸਾਲ 2025 ਵਿੱਚ ਉਹਨਾਂ ਦੇ ਵਿਆਹ ਦੀ ਗੱਲ ਚੱਲ ਰਹੀ ਹੈ, ਤਾਂ ਇਹ ਆਰਟੀਕਲ ਤੁਹਾਡੇ ਲਈ ਖਾਸ ਉਪਯੋਗੀ ਸਾਬਿਤ ਹੋ ਸਕਦਾ ਹੈ।
Read In English: 2025 Vivah Muhurat
ਜਦੋਂ ਲਾੜੇ ਅਤੇ ਲਾੜੀ ਦਾ ਵਿਆਹ ਉਹਨਾਂ ਦੀਆਂ ਜਨਮ-ਪੱਤਰੀਆਂ ਦਾ ਮਿਲਾਨ ਅਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਤੈਅ ਕੀਤਾ ਜਾਂਦਾ ਹੈ, ਤਾਂ ਇਸ ਨਾਲ ਉਹਨਾਂ ਦੇ ਸ਼ਾਦੀਸ਼ੁਦਾ ਜੀਵਨ ਵਿੱਚ ਸੁੱਖ-ਸ਼ਾਂਤੀ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਵਿਆਹ ਮਹੂਰਤ ਪੰਚਾਂਗ ਦੇ ਅਨੁਸਾਰ ਸ਼ੁਭ ਮਹੂਰਤ ਕਢਵਾਓਣ ਨਾਲ ਪਤੀ-ਪਤਨੀ ਨੂੰ ਆਪਣੇ ਸਬੰਧਾਂ ਵਿੱਚ ਸਕਾਰਾਤਮਕਤਾ ਮਹਿਸੂਸ ਹੁੰਦੀ ਹੈ ਅਤੇ ਉਹਨਾਂ ਦੇ ਵਿਚਕਾਰ ਕਲੇਸ਼ ਘੱਟ ਰਹਿੰਦਾ ਹੈ। ਸ਼ਾਸਤਰਾਂ ਵਿੱਚ ਵੀ ਇਹੀ ਨਿਯਮ ਬਣਾਇਆ ਗਿਆ ਹੈ ਕਿ ਲਾੜੇ-ਲਾੜੀ ਦਾ ਵਿਆਹ ਸ਼ੁਭ ਮਹੂਰਤ ਅਤੇ ਤਿਥੀ ਉੱਤੇ ਹੀ ਹੋਣਾ ਚਾਹੀਦਾ ਹੈ।
ਅੱਜ ਕੱਲ ਆਧੁਨਿਕ ਜ਼ਮਾਨੇ ਦੇ ਚੱਕਰ ਵਿੱਚ ਲੋਕ ਜੋਤਸ਼ੀ ਤੋਂ ਆਪਣੇ ਮਨ ਮੁਤਾਬਿਕ ਤਿਥੀ ਕਢਵਾ ਲੈਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਆਪਣੇ ਦੰਪਤੀ ਜੀਵਨ ਨੂੰ ਕਲੇਸ਼-ਮੁਕਤ ਅਤੇ ਖੁਸ਼ਹਾਲ ਰੱਖਣਾ ਚਾਹੁੰਦੇ ਹੋ ਤਾਂ ਕਿਸੇ ਅਨੁਭਵੀ ਜੋਤਸ਼ੀ ਤੋਂ ਕੁੰਡਲੀ ਮਿਲਵਾਓਣ ਤੋਂ ਬਾਅਦ ਕੱਢੇ ਗਏ ਸ਼ੁਭ ਮਹੂਰਤ ਅਤੇ ਤਿਥੀ ਉੱਤੇ ਹੀ ਵਿਆਹ ਸੰਸਕਾਰ ਪੂਰਾ ਕਰੋ।
ਇਸ ਲੇਖ ਵਿੱਚ ਸਾਲ 2025 ਵਿੱਚ 12 ਮਹੀਨਿਆਂ ਵਿੱਚ ਵਿਆਹ ਦੇ ਲਈ ਆਓਣ ਵਾਲ਼ੀਆਂ ਸ਼ੁਭ ਤਿਥੀਆਂ ਅਤੇ ਮਹੂਰਤਾਂ ਬਾਰੇ ਦੱਸਿਆ ਗਿਆ ਹੈ। ਇਸ ਸੂਚੀ ਦੀ ਮੱਦਦ ਨਾਲ ਤੁਸੀਂ ਜਾਣ ਸਕਦੇ ਹੋ ਕਿ ਲੇਖ਼ ‘2025 ਵਿਆਹ ਮਹੂਰਤ’ ਦੇ ਅਨੁਸਾਰ, ਸਾਲ 2025 ਵਿੱਚ ਵਿਆਹ ਦੇ ਮਹੂਰਤ ਲਈ ਸ਼ੁਭ ਦਿਨ ਕਿਹੜੇ ਹਨ ਅਤੇ ਸਾਲ ਦੇ ਕਿਹੜੇ ਮਹੀਨੇ ਵਿੱਚ ਵਿਆਹ ਕਰਨ ਨਾਲ ਤੁਹਾਡਾ ਸ਼ਾਦੀਸ਼ੁਦਾ ਜੀਵਨ ਸੁਖੀ ਬਣ ਸਕਦਾ ਹੈ।
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
17 ਜਨਵਰੀ, (ਸ਼ੁੱਕਰਵਾਰ) |
ਮਘਾ |
ਚੌਥ |
07:14 से 12:44 |
18 ਜਨਵਰੀ, ਸ਼ਨੀਵਾਰ |
ਉੱਤਰਾਫੱਗਣੀ |
ਪੰਚਮੀ |
14:51 से 25:16 |
19 ਜਨਵਰੀ, ਐਤਵਾਰ |
ਹਸਤ |
ਛਠੀ |
25:57 से 31:14 |
21 ਜਨਵਰੀ, ਮੰਗਲਵਾਰ |
ਸਵਾਤੀ |
ਅਸ਼ਟਮੀ |
23:36 से 27:49 |
24 ਜਨਵਰੀ, ਸ਼ੁੱਕਰਵਾਰ |
ਅਨੁਰਾਧਾ |
ਇਕਾਦਸ਼ੀ |
19:24 से 31:07 |
हिंदी में पढ़े: 2025 विवाह मुर्हत
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
02 ਫ਼ਰਵਰੀ, ਐਤਵਾਰ |
ਉੱਤਰਾਭਾਦ੍ਰਪਦ ਅਤੇ ਰੇਵਤੀ |
ਪੰਚਮੀ |
09:13 से 31:09 |
03 ਫ਼ਰਵਰੀ, ਸੋਮਵਾਰ |
ਰੇਵਤੀ |
ਛਠੀ |
07:09 से 17:40 |
12 ਫ਼ਰਵਰੀ, ਬੁੱਧਵਾਰ |
ਮਘਾ |
ਪ੍ਰਤਿਪਦਾ |
25:58 से 31:04 |
14 ਫ਼ਰਵਰੀ, ਸ਼ੁੱਕਰਵਾਰ |
ਉੱਤਰਾਫੱਗਣੀ |
ਤੀਜ |
23:09 से 31:03 |
15 ਫ਼ਰਵਰੀ, ਸ਼ਨੀਵਾਰ |
ਉੱਤਰਾਫੱਗਣੀ ਅਤੇ ਹਸਤ |
ਚੌਥ |
23:51 से 31:02 |
18 ਫ਼ਰਵਰੀ, ਮੰਗਲਵਾਰ |
ਸਵਾਤੀ |
ਛਠੀ |
09:52 से 31:00 |
23 ਫ਼ਰਵਰੀ, ਐਤਵਾਰ |
ਮੂਲ |
ਇਕਾਦਸ਼ੀ |
13:55 से 18:42 |
25 ਫ਼ਰਵਰੀ, ਮੰਗਲਵਾਰ |
ਉੱਤਰਾਸ਼ਾੜਾ |
ਦੁਆਦਸ਼ੀ, ਤੇਰਸ |
08:15 से 18:30 |
ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
01 ਮਾਰਚ, ਸ਼ਨੀਵਾਰ |
ਉੱਤਰਾਭਾਦ੍ਰਪਦ |
ਦੂਜ, ਤੀਜ |
11:22 से 30:51 |
02 ਮਾਰਚ, ਐਤਵਾਰ |
ਉੱਤਰਾਭਾਦ੍ਰਪਦ, ਰੇਵਤੀ |
ਤੀਜ, ਚੌਥ |
06:51 से 25:13 |
05 ਮਾਰਚ, ਬੁੱਧਵਾਰ |
ਰੋਹਿਣੀ |
ਸੱਤਿਓਂ |
25:08 से 30:47 |
06 ਮਾਰਚ, ਵੀਰਵਾਰ |
ਰੋਹਿਣੀ |
ਸੱਤਿਓਂ |
25:08 से 30:47 |
06 ਮਾਰਚ, ਵੀਰਵਾਰ |
ਰੋਹਿਣੀ, ਮ੍ਰਿਗਸ਼ਿਰਾ |
ਅਸ਼ਟਮੀ |
22:00 से 30:46 |
7 ਮਾਰਚ, ਸ਼ੁੱਕਰਵਾਰ |
ਮ੍ਰਿਗਸ਼ਿਰਾ |
ਅਸ਼ਟਮੀ, ਨੌਮੀ |
06:46 से 23:31 |
12 ਮਾਰਚ, ਬੁੱਧਵਾਰ |
ਮਘਾ |
ਚੌਦਸ |
08:42 से 28:05 |
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
14 ਅਪ੍ਰੈਲ, ਸੋਮਵਾਰ |
ਸਵਾਤੀ |
ਪ੍ਰਤਿਪਦਾ, ਦੂਜ |
06:10 से 24:13 |
16 ਅਪ੍ਰੈਲ, ਬੁੱਧਵਾਰ |
ਅਨੁਰਾਧਾ |
ਚੌਥ |
24:18 से 29:54 |
18 ਅਪ੍ਰੈਲ, ਸ਼ੁੱਕਰਵਾਰ |
ਮੂਲ |
ਛਠੀ |
25:03 से 30:06 |
19 ਅਪ੍ਰੈਲ, ਸ਼ਨੀਵਾਰ |
ਮੂਲ |
ਛਠੀ |
06:06 से 10:20 |
20 ਅਪ੍ਰੈਲ, ਐਤਵਾਰ |
ਉੱਤਰਾਸ਼ਾੜਾ |
ਸੱਤਿਓਂ, ਅਸ਼ਟਮੀ |
11:48 से 30:04 |
21 ਅਪ੍ਰੈਲ, ਸੋਮਵਾਰ |
ਉੱਤਰਾਸ਼ਾੜਾ |
ਅਸ਼ਟਮੀ |
06:04 से 12:36 |
29 ਅਪ੍ਰੈਲ, ਮੰਗਲਵਾਰ |
ਰੋਹਿਣੀ |
ਤੀਜ |
18:46 से 29:58 |
30 ਅਪ੍ਰੈਲ, ਬੁੱਧਵਾਰ |
ਰੋਹਿਣੀ |
ਤੀਜ |
05:58 से 12:01 |
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
05 ਮਈ, ਸੋਮਵਾਰ |
ਮਘਾ |
ਨੌਮੀ |
20:28 से 29:54 |
06 ਮਈ, ਮੰਗਲਵਾਰ |
ਮਘਾ |
ਨੌਮੀ, ਦਸ਼ਮੀ |
05:54 से 15:51 |
8 ਮਈ, ਵੀਰਵਾਰ |
ਉੱਤਰਾਫੱਗਣੀ, ਹਸਤ |
ਦੁਆਦਸ਼ੀ |
12:28 से 29:5 |
09 ਮਈ, ਸ਼ੁੱਕਰਵਾਰ |
ਹਸਤ |
ਦੁਆਦਸ਼ੀ, ਤੇਰਸ |
05:52 से 24:08 |
14 ਮਈ, ਬੁੱਧਵਾਰ |
ਅਨੁਰਾਧਾ |
ਦੂਜ |
06:34 से 11:46 |
16 ਮਈ, ਸ਼ੁੱਕਰਵਾਰ |
ਮੂਲ |
ਚੌਥ |
05:49 से 16:07 |
17 ਮਈ, ਸ਼ਨੀਵਾਰ |
ਉੱਤਰਾਸ਼ਾੜਾ |
ਪੰਚਮੀ |
17:43 से 29:48 |
18 ਮਈ, ਐਤਵਾਰ |
ਉੱਤਰਾਸ਼ਾੜਾ |
ਛਠੀ |
05:48 से 18:52 |
22 ਮਈ, ਵੀਰਵਾਰ |
ਉੱਤਰਾਭਾਦ੍ਰਪਦ |
ਇਕਾਦਸ਼ੀ |
25:11 से 29:46 |
23 ਮਈ, ਸ਼ੁੱਕਰਵਾਰ |
ਉੱਤਰਾਭਾਦ੍ਰਪਦ, ਰੇਵਤੀ |
ਇਕਾਦਸ਼ੀ, ਦੁਆਦਸ਼ੀ |
05:46 से 29:46 |
27 ਮਈ, ਮੰਗਲਵਾਰ |
ਰੋਹਿਣੀ, ਮ੍ਰਿਗਸ਼ਿਰਾ |
ਪ੍ਰਤਿਪਦਾ |
18:44 से 29:45 |
28 ਮਈ, ਬੁੱਧਵਾਰ |
ਮ੍ਰਿਗਸ਼ਿਰਾ |
ਦੂਜ |
05:45 से 19:08 |
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
02 ਜੂਨ, ਸੋਮਵਾਰ |
ਮਘਾ |
ਸੱਤਿਓਂ |
08:20 से 20:34 |
03 ਜੂਨ, ਮੰਗਲਵਾਰ |
ਉੱਤਰਾਫੱਗਣੀ |
ਨੌਮੀ |
24:58 से 29:44 |
04 ਜੂਨ (ਬੁੱਧਵਾਰ) |
ਉੱਤਰਾਫੱਗਣੀ ਅਤੇ ਹਸਤ |
ਨੌਮੀ, ਦਸ਼ਮੀ |
05:44 से 29:44 |
ਕੁੰਡਲੀ ਵਿੱਚ ਮੌਜੂਦ ਰਾਜ ਯੋਗ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ
ਜੁਲਾਈ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਅਗਸਤ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਲੇਖ਼ ‘2025 ਵਿਆਹ ਮਹੂਰਤ’ ਦੇ ਅਨੁਸਾਰ, ਸਤੰਬਰ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਅਕਤੂਬਰ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
02 ਨਵੰਬਰ, ਐਤਵਾਰ |
ਉੱਤਰਾਭਾਦ੍ਰਪਦ |
ਦੁਆਦਸ਼ੀ, ਤੇਰਸ |
23:10 से 30:36 |
03 ਨਵੰਬਰ, ਸੋਮਵਾਰ |
ਉੱਤਰਾਭਾਦ੍ਰਪਦ, ਰੇਵਤੀ |
ਤੇਰਸ, ਚੌਦਸ |
06:36 से 30:37 |
08 ਨਵੰਬਰ, ਸ਼ਨੀਵਾਰ |
ਮ੍ਰਿਗਸ਼ਿਰਾ |
ਚੌਥ |
07:31 से 22:01 |
12 ਨਵੰਬਰ, ਬੁੱਧਵਾਰ |
ਮਘਾ |
ਨੌਮੀ |
24:50 से 30:43 |
15 ਨਵੰਬਰ, ਸ਼ਨੀਵਾਰ |
ਉੱਤਰਾਫੱਗਣੀ, ਹਸਤ |
ਇਕਾਦਸ਼ੀ, ਦੁਆਦਸ਼ੀ |
06:44 से 30:45 |
16 ਨਵੰਬਰ, ਐਤਵਾਰ |
ਹਸਤ |
ਦੁਆਦਸ਼ੀ |
06:45 से 26:10 |
22 ਨਵੰਬਰ, ਸ਼ਨੀਵਾਰ |
ਮੂਲ |
ਤੀਜ |
23:26 से 30:49 |
23 ਨਵੰਬਰ, ਐਤਵਾਰ |
ਮੂਲ |
ਤੀਜ |
06:49 से 12:08 |
25 ਨਵੰਬਰ, ਮੰਗਲਵਾਰ |
ਉੱਤਰਾਸ਼ਾੜਾ |
ਪੰਚਮੀ, ਛਠੀ |
12:49 से 23:57 |
ਦਸੰਬਰ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਲੜਕਾ ਅਤੇ ਲੜਕੀ ਦੇ ਵਿਆਹ ਦੀ ਤਿਥੀ ਅਤੇ ਮਹੂਰਤ ਜਾਣਨ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਦੋਵਾਂ ਦੀਆਂ ਜਨਮ-ਪੱਤਰੀਆਂ ਮਿਲਾਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਹੀ ਵਿਆਹ ਦਾ ਮਹੂਰਤ ਤੈਅ ਕੀਤਾ ਜਾਂਦਾ ਹੈ। ਲੇਖ਼ ‘2025 ਵਿਆਹ ਮਹੂਰਤ’ ਦੇ ਅਨੁਸਾਰ, ਜੋਤਸ਼ੀ ਲੜਕੇ ਅਤੇ ਲੜਕੀ ਦੀ ਜਨਮ-ਪੱਤਰੀ ਮਿਲਾਓਣ ਤੋਂ ਬਾਅਦ ਸਭ ਤੋਂ ਸ਼ੁਭ ਵਿਆਹ ਲਗਨ ਮਹੂਰਤ ਦੀ ਗਣਨਾ ਕਰਦੇ ਹਨ ਅਤੇ ਇਸ ਨਾਲ ਕਈ ਤਿਥੀਆਂ ਨਿੱਕਲਦੀਆਂ ਹਨ, ਜਿਨਾਂ ਵਿੱਚੋਂ ਕਿਸੇ ਇੱਕ ਤਿਥੀ ਉੱਤੇ ਵਿਆਹ ਕੀਤਾ ਜਾ ਸਕਦਾ ਹੈ।
ਜੋਤਸ਼ੀ ਲਾੜੇ ਅਤੇ ਲਾੜੀ ਦੀ ਕੁੰਡਲੀ ਵਿੱਚ 36 ਗੁਣ ਮਿਲਾਉਂਦੇ ਹਨ। ਇਹਨਾਂ ਗੁਣਾਂ ਨੂੰ ਮਿਲਾਓਣ ਤੋਂ ਹੀ ਪਤਾ ਚੱਲਦਾ ਹੈ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਜੀਵਨ ਕਿਹੋ ਜਿਹਾ ਰਹੇਗਾ। ਵਿਆਹ ਦੇ ਲਈ ਮੁੰਡੇ ਅਤੇ ਕੁੜੀ ਦੇ 36 ਵਿੱਚੋਂ ਘੱਟ ਤੋਂ ਘੱਟ 18 ਗੁਣ ਜ਼ਰੂਰ ਮਿਲਣੇ ਚਾਹੀਦੇ ਹਨ।
36 ਵਿੱਚੋਂ 18 ਤੋਂ ਲੈ ਕੇ 25 ਗੁਣ ਮਿਲ ਜਾਣ, ਤਾਂ ਇਸ ਮੇਲ ਨੂੰ ਚੰਗਾ ਕਿਹਾ ਜਾਂਦਾ ਹੈ। 25 ਤੋਂ 32 ਗੁਣਾਂ ਦਾ ਮਿਲਣਾ ਉੱਤਮ ਹੁੰਦਾ ਹੈ ਅਤੇ 32 ਤੋਂ 36 ਗੁਣਾ ਦਾ ਮਿਲਣਾ ਸਰਵੋਤਮ ਹੁੰਦਾ ਹੈ। ਹਾਲਾਂਕਿ ਬਹੁਤ ਹੀ ਘੱਟ ਲੋਕਾਂ ਦੇ 32 ਤੋਂ 36 ਗੁਣ ਮਿਲਦੇ ਹਨ। ਸ਼ਾਸਤਰਾਂ ਦੇ ਅਨੁਸਾਰ ਜਿਨਾਂ ਲੋਕਾਂ ਦੇ ਗੁਣ ਜ਼ਿਆਦਾ ਮਿਲਦੇ ਹਨ, ਉਹਨਾਂ ਦਾ ਸ਼ਾਦੀਸ਼ੁਦਾ ਜੀਵਨ ਜ਼ਿਆਦਾ ਖੁਸ਼ਹਾਲ ਰਹਿੰਦਾ ਹੈ।
ਵਿਆਹ ਦੇ ਰਸਮਾਂ-ਰਿਵਾਜਾਂ ਦੇ ਲਈ ਦੈਨਿਕ ਪੰਚਾਂਗ ਦੇ ਅਨੁਸਾਰ ਚੌਘੜੀਆ ਸਮੇਂ ਦਾ ਉਪਯੋਗ ਕੀਤਾ ਜਾ ਸਕਦਾ ਹੈ। ਵਿਆਹ ਦੇ ਲਈ ਸ਼ੁਭ ਮਹੂਰਤ ਜਾਣਨ ਵਿੱਚ ਪੰਚਾਂਗ ਅਤੇ ਕੁੰਡਲੀ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਪੰਡਿਤ ਜੀ ਨਕਸ਼ੱਤਰ ਵਿੱਚ ਚੰਦਰਮਾ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਇਸ ਵਿੱਚ ਮਹੂਰਤ ਪਤਾ ਕਰਨ ਦੇ ਲਈ ਲਾੜੇ ਅਤੇ ਲਾੜੀ ਦੀਆਂ ਜਨਮ-ਪੱਤਰੀਆਂ ਹੋਣੀਆਂ ਵੀ ਜ਼ਰੂਰੀ ਹਨ।ਲੇਖ਼ ‘2025 ਵਿਆਹ ਮਹੂਰਤ’ ਦੇ ਅਨੁਸਾਰ, ਲਾੜੇ ਅਤੇ ਲਾੜੀ ਦੀ ਜਨਮ ਦੀ ਤਾਰੀਖ ਦੇ ਅਨੁਸਾਰ ਵਿਆਹ ਦੇ ਲਈ ਸ਼ੁਭ ਮਹੂਰਤ ਕਢਵਾਓਣ ਨਾਲ ਦੰਪਤੀ ਜੀਵਨ ਖੁਸ਼ਹਾਲ ਰਹਿੰਦਾ ਹੈ।
ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ
ਜੇਕਰ ਕੋਈ ਵਿਅਕਤੀ ਸ਼ੁਭ ਮਹੂਰਤ ਜਾਂ ਤਿਥੀ ਨੂੰ ਵਿਆਹ ਨਹੀਂ ਕਰਦਾ ਤਾਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਉਸ ਨੂੰ ਆਪਣੇ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਜਿਹੇ ਵਿੱਚ ਪਤੀ-ਪਤਨੀ ਵਿਚਕਾਰ ਕਲੇਸ਼ ਹੁੰਦਾ ਰਹਿੰਦਾ ਹੈ ਅਤੇ ਦੋਵਾਂ ਦਾ ਇੱਕ-ਦੂਜੇ ਨਾਲ ਤਾਲਮੇਲ ਵੀ ਖਰਾਬ ਹੋ ਸਕਦਾ ਹੈ। ਇਸ ਤੋਂ ਇਲਾਵਾ ਪਤੀ-ਪਤਨੀ ਦੇ ਵਿਚਕਾਰ ਆਪਸੀ ਸਮਝ ਦੀ ਵੀ ਕਮੀ ਹੋ ਸਕਦੀ ਹੈ।
ਹਿੰਦੂ ਧਰਮ ਵਿੱਚ ਵਿਆਹ ਸੰਸਕਾਰ ਦੇ ਲਈ ਕੁਝ ਖਾਸ ਨਕਸ਼ੱਤਰਾਂ, ਤਿਥਿਆਂ ਅਤੇ ਯੋਗ ਨੂੰ ਸ਼ੁਭ ਮੰਨਿਆ ਗਿਆ ਹੈ। ਆਓ ਜਾਣੀਏ ਕਿ ਲੇਖ਼ ‘2025 ਵਿਆਹ ਮਹੂਰਤ’ ਦੇ ਅਨੁਸਾਰ, ਸਾਲ 2025 ਵਿੱਚ ਵਿਆਹ ਦੇ ਮਹੂਰਤ ਦੇ ਲਈ ਕਿਹੜੇ-ਕਿਹੜੇ ਨਕਸ਼ੱਤਰ, ਤਿਥੀ, ਮਹੂਰਤ ਅਤੇ ਦਿਨ ਅਤੇ ਯੋਗ ਸ਼ੁਭ ਹੁੰਦੇ ਹਨ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਸਾਲ 2025 ਵਿੱਚ ਵਿਆਹ ਦਾ ਮਹੂਰਤ ਕਦੋਂ ਹੈ?
ਜਨਵਰੀ ਤੋਂ ਲੈ ਕੇ ਜੂਨ 2025 ਤੱਕ ਵਿਆਹ ਦੇ ਅਨੇਕਾਂ ਮਹੂਰਤ ਹਨ।
2. ਅਪ੍ਰੈਲ 2025 ਵਿੱਚ ਕਿੰਨੇ ਲਗਨ ਹਨ?
ਸਾਲ 2025 ਦੇ ਅਪ੍ਰੈਲ ਵਿੱਚ ਵਿਆਹ ਦੇ 8 ਮਹੂਰਤ ਉਪਲਬਧ ਹਨ।
3. ਕੀ ਅਕਸ਼ੇ ਤ੍ਰਿਤੀਆ ਵਿਆਹ ਦੇ ਲਈ ਸ਼ੁਭ ਦਿਨ ਹੁੰਦਾ ਹੈ?
ਅਕਸ਼ੇ ਤ੍ਰਿਤੀਆ ਦਾ ਦਿਨ ਸ਼ਾਦੀ-ਵਿਆਹ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਅਬੂਝ ਮਹੂਰਤ ਹੁੰਦਾ ਹੈ।
4. 2025 ਵਿੱਚ ਕਦੋਂ ਵਿਆਹ ਦਾ ਮਹੂਰਤ ਨਹੀਂ ਹੈ?
ਇਸ ਸਾਲ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਵਿਆਹ ਦਾ ਕੋਈ ਮਹੂਰਤ ਨਹੀਂ ਹੈ।
Get your personalised horoscope based on your sign.